Tareefan

歌手: Jordan Sandhu Mehar Vaani Arjan Virk Desi Crew • 专辑:Tareefan • 发布时间:2023-08-19
作词 : Arjan Virk
 作曲 : Desi Crew
 Desi Crew, Desi Crew
 Desi Crew, Desi Crew
 ਹੋ ਕਦੇ ਤੈਨੂੰ ਆਖਦਾ ਗੁਲਾਬ red ਨੀ
 ਕਦੇ ਆਖੇ ਮਖਣੀ-ਮਲਾਯੀ ਦੇਖ ਲੈ
 ਤੇ ਕਦੇ compare ਕਰੇ ਚੰਨ ਨਾਲ ਨੀ
 ਕਦੇ ਆਖੇ ਦਿਲ ਦੀ ਦਵਾਈ ਦੇਖ ਲੈ
 ਹੋ ਤੇਰੀ ਇਕ ਚਾਤ ਹੋ ਜੇ, ਠੰਡ ਪਾਉਣ ਨੂੰ
 ਧੁੱਪਾ ਵਿਚ ਸਾੜਦਾ ਐ, ਚੰਬ ਗੋਰੀਏ
 ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?
 ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ
 ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?
 ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ
 Know I don't wanna work for my life, yeah
 Come baby and just give me all your time, yeah
 Don't keep textin' just call me on my phone, yeah
 I like how you be saying on the song, yeah
 ਤੇਰੀਆਂ ਸ਼ਕੀਨੀਆਂ ਨੂੰ ਪੂਰ ਦੇਨੇ ਮੈਂ
 Reading ਟਪਾਤੀ ਲੱਖ ਨਵੀ car ਦੀ
 ਅੱਪੜਾ ਨੀ ਤੇਰੀ ਇਕ miss call ਤੇ
 ਤੂੰ ਵੀ ਆਵੇਂ ਹੱਸਦੀ Flash'ਆ ਮਾਰਦੀ
 (ਨੀ ਤੂੰ ਵੀ ਆਵੇਂ ਹੱਸਦੀ Flash'ਆ ਮਾਰਦੀ)
 ਬੁੱਲਾਂ ਚੋਂ praise ਆਪੋ-ਆਪ ਨਿਕਲੇ
 ਨਾਲੇ ਸੁਣਨਾ ਚਾਉਂਦੇ ਆ
 ਤੇਰੇ ਕੰਨ ਗੋਰੀਏ
 ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?
 ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ
 ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?
 ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ
 (ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?)
 (ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ)
 (ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?)
 (ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ)
 ਦੇਖ ਮੱਥੇ ਉਤੇ ਕਿਸੇ wrinkle ਬਿਨਾਂ
 ਮੁੰਡਾ ਤੇਰੇ ਨਖਰੇ ਦਾ ਭਾਰ ਚਲਦੈ
 ਲਿਖਤੀ statement ਸ਼ਰੇਆਮ ਨੀ
 ਕੀ ਤੇਰੇ ਨਾਲ ਪਾਰ ਦਾ ਪਿਆਰ ਚਲਦੈ
 (ਕੀ ਤੇਰੇ ਨਾਲ ਪਾਰ ਦਾ ਪਿਆਰ ਚਲਦੈ)
 ਤੇ ਜੱਟ ਦੀ statement ਆਉਂਦੀ ਐ ਜਦੋਂ
 ਅੱਖਰਾਂ 'ਚ ਰੱਖਦੀ ਆ ਦਮ ਗੋਰੀਏ
 ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?
 ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ
 ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?
 ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ
 Rara-rara, aye
 Lala-lala aye, aye
 Lara-lala, aye
 Lala-lala aye, aye
 ਤੇਰੇ ਤੋਂ ਬਗੈਰ ਵੈਸੇ sure ਸੀ ਮੈਨੂੰ
 ਕੀ ਜੱਚਣੀ ਨੀ ਕੋਈਂ ਅਰਜਨ ਜੱਟ ਨਾਲ
 ਵਿਰਕਾਂ ਦਾ ਸ਼ੋਰ ਇਸੇ ਕੱਮ ਰਹਿਣ ਦੇ
 ਦੇਖ ਬਿੱਲੋ ਸਾਡਾ ਕੰਮਕਾਰ ਪੱਟ ਨਾ
 ਦੇਖ ਬਿੱਲੋ ਸਾਡਾ ਕੰਮਕਾਰ ਪੱਟ ਨਾ
 ਨੀ ਦਿਲ 'ਚ store ਹੋਈਆਂ ਖੂਬ ਸਿਫਤਾਂ
 ਬੱਸ ਬਣੀ ਲੈ story ਲਮ-ਸਮ ਗੋਰਿਏ
 ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?
 ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ
 ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?
 ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ
📥 下载LRC歌词 📄 下载TXT歌词

支持卡拉OK同步显示,可用记事本编辑