Haanji (From "Thank You For Coming")

歌手: Qaran The Rish • 专辑:Haanji (From "Thank You For Coming") • 发布时间:2023-09-12
作词 : Qaran/Siddhant Kaushal
 作曲 : Qaran
 ਤੇਰੀ ਆ miss call ਆਈ ਮੈਨੂ ਹਰ ਰੋਜ਼
 ਰਾਤ ਨੂੰ ਸੌ ਵਾਰੀ ਮੈਂ ਸੱਚ ਬੋਲ
 ਕਿਊ ਤੂ ਏਹ ਕਰਦੀ ਕਿਉ ਤੂੰ ਏਹ ਕਰਦੀ
 ਗਲ ਕਰਨੀ ਯ ਏ ਕਰਨਾ ਹੈ ਔਰ
 ਕੁਛ ਵੀ ਨੀ ਮਿਲਦੀ ਏ ਤੇਰੀ ਮੇਰੀ ਸੋਚ
 ਏ ਵੀ ਨੀ ਸਮਝਦੀ ਇਹ ਵੀ ਨੀ ਸਮਝਦੀ
 ਹਾਏ ਨੀ ਤੇਰੇ ਨਖਰੇ ਵੀ ਨਖਰੇ ਵੀ
 ਤੁਝਪੇ ਗਏ ਹੈਂ
 ਯੇ ਮਖਮਲ ਜਿਵੇਂ ਲਗੇ ਹਨ
 ਬਰਫਿਲੇ ਪਰ ਆਂਦਰ ਸੇ ਹਾਂ
 ਫਿਰ ਵੀ ਆ ਤੇਰੇ ਤੇ ਮੈਂ
 ਨੀ ਖੋਇਆ ਖੋਇਆ ਖੋਇਆ
 ਮੈਨੂ ਹੋਆ ਇਹ ਕਿਆ
 ਤੈਨੂ phone ਅਬ ਲਗਾ ਕੇ ਹਾਂ
 ਮੈਂ ਫਿਰ ਫੱਸਦਾ
 ਤੂ ਲੈਕੇ ਮੇਰੀ call
 ਹੈ ਨੀ ਕਹੰਦੀ ਕੁਛ ਹੋਰ
 ਗਲ ਗਲ ਤੇ ਨੀ ਹਮ
 ਯਾ ਤੇ ਕਹਾਂਦੀ ਹਾਂ ਜੀ
 ਤੂ ਰੇਹਕੇ ਮੇਰੀ ਕਾਲ
 ਹੈ ਨੀ ਕਹੰਦੀ ਕੁਛ ਹੋਰ
 ਗਲ ਗਲ ਤੇ ਨੀ ਹਮ
 ਯਾ ਤੇ ਕਹਾਂਦੀ ਹਾਂ ਜੀ
 ਪਰ ਕਤਲ ਹਾਏ ਹਾਏ
 ਤੂ ਕਤਲ ਹਾਏ ਹਾਏ
 ਕੀ ਕਰਨ ਹਾਏ ਨੀ ਆਈਨਵੀ
 ਕਿਉ ਮੈਂ ਫਿਰ ਫਸਾਦਾਂ
 ਸ਼ਕਲ ਹੈ ਸੋਹਣੀ ਕਿਉੰ
 ਸ਼ੱਕੀ ਹੀ ਸਬਕ ਦੇ ਗਈ ਮੈਨੂ
 ਦਿਲੀ ਕੀ ਭੜਕਤੀ ਗਲੀ ਹੈ ਤੂ
 ਦਿਲ ਦੀ ਧੜਕ ਫਿਰ ਵੀ ਹੈ ਤੂ
 ਮਨ ਕੀ ਸਨਕ ਹਮ।।
 ਨੀ ਤੇਰਾ ਹੁਸਨ ਅਫੀਮ
 ਲਾਟ ਤੇਰੀ ਲਗੀ
 ਮੈਂ ਬੜੀ ਤੂ ਕਮੀਨੀ
 ਸੋਚਿਆ ਸੀ ਚਿੱਟੀ ਚਿੱਟੀ
 ਹੋਵਗੀ ਤੂ ਚੀਨੀ
 ਕੇਹਕੇ ਮੈਣੁ Sweety Sweety
 ਨਿਕਲੀ ਨਮਕੀਨੀ
 ਨੀ ਖੋਇਆ ਖੋਇਆ ਖੋਇਆ
 ਮੈਨੂ ਹੋਆ ਇਹ ਕਿਆ
 ਤੈਨੂ phone ਅਬ ਲਗਾ ਕੇ ਹਾਂ
 ਮੈਂ ਫਿਰ ਫੱਸਦਾ
 ਤੂ ਲੈਕੇ ਮੇਰੀ call
 ਹੈ ਨੀ ਕਹੰਦੀ ਕੁਛ ਹੋਰ
 ਗਲ ਗਲ ਤੇ ਨੀ ਹਮ
 ਯਾ ਤੇ ਕਹਾਂਦੀ ਹਾਂ ਜੀ
 ਤੂ ਰੇਹਕੇ ਮੇਰੀ ਕਾਲ
 ਹੈ ਨੀ ਕਹੰਦੀ ਕੁਛ ਹੋਰ
 ਗਲ ਗਲ ਤੇ ਨੀ ਹਮ
 ਯਾ ਤੇ ਕਹਾਂਦੀ ਹਾਂ ਜੀ
 ਪਰ ਕਤਲ ਹਾਏ ਹਾਏ
 ਤੂ ਕਤਲ ਹਾਏ ਹਾਏ
 ਕੀ ਕਰਨ ਹਾਏ ਨੀ ਆਈਨਵੀ
 ਕਿਉ ਮੈਂ ਫਿਰ ਫਸਾਦਾਂ
 ਨੀ ਖੋਆ ਖੋਆ ਖੋਆ ਰੇ
 ਮੈਨੂ ਹੋਆ ਹੋਆ ਇਹ ਕਿਆ
 ਤੈਨੂ phone ਅਬ ਲਗਾ ਕੇ ਹਾਂ
 ਮੈਂ ਫਿਰ ਫੱਸਦਾ
 ਤੂ ਲੈਕੇ ਮੇਰੀ call
 ਹੈ ਨੀ ਕਹੰਦੀ ਕੁਛ ਹੋਰ
 ਗਲ ਗਲ ਤੇ ਨੀ ਹਮ
 ਯਾ ਤੇ ਕਹਾਂਦੀ ਹਾਂ ਜੀ
 ਤੂ ਰੇਹਕੇ ਮੇਰੀ ਕਾਲ
 ਹੈ ਨੀ ਕਹੰਦੀ ਕੁਛ ਹੋਰ
 ਗਲ ਗਲ ਤੇ ਨੀ ਹਮ
 ਯਾ ਤੇ ਕਹਾਂਦੀ ਹਾਂ ਜੀ
📥 下载LRC歌词 📄 下载TXT歌词

支持卡拉OK同步显示,可用记事本编辑