Husan

歌手: Ammy Gill DEEJAYHSB 40K • 专辑:Husan • 发布时间:2024-02-21
作词 : Amninder Singh
 作曲 : Amninder Singh
ਏਦਾ ਲੱਗੇ ਜਿਵੇਂ ਕਿਸੇ ਜੱਬ ਸੀ ਆਗਿਆ
ਬੰਦ ਠੇਕੇ ਪੀਣ ਮੈਂ ਕਲੱਬ ਚ ਸੀ ਆਗਿਆ
ਬਚਿਆ ਜੀਹਦੇ ਚ ਬੱਸ ਪੈੱਗ ਸੀ ਅਖੀਰਲਾ
ਪਊਆ ਕ ਟਕੀਲਾ ਦਾ ਵੀ ਡੱਬ ਸੀ ਆਗਿਆ
ਜਾਪਦਾ ਸ਼ੈਤਾਨ ਸਾਰੇ ਵੱਗ ਚ ਸੀ ਆਗਿਆ
ਹੋਇਆ ਮੈਂ ਹੈਰਾਨ ਕੱਲ ਰਾਤ ਵੇਖ ਕੇ
ਹੁਸਨ ਹੰਕਾਰਿਆ ਹੁੰਗਾਰਾ ਨਾ ਕੋਈ ਭਰੇ
ਆਇਆ ਮਰਦਾਂ ਦੀ ਸੂਲੀ ਉੱਤੇ ਜਾਤ ਦੇਖ ਕੇ
ਹੁਸਨ ਹੰਕਾਰਿਆ ਹੁੰਗਾਰਾ ਨਾ ਕੋਈ ਭਰੇ
ਆਇਆ ਮਰਦਾਂ ਦੀ ਸੂਲੀ ਉੱਤੇ ਜਾਤ ਦੇਖ ਕੇ
ਹੁਸਨ ਹੰਕਾਰਿਆ ਹੁੰਗਾਰਾ ਨਾ ਕੋਈ ਭਰੇ
ਆਇਆ ਮਰਦਾਂ ਦੀ ਸੂਲੀ ਉੱਤੇ ਜਾਤ ਦੇਖ ਕੇ
ਕਾਊਟਰ ਤੋਂ ਪੀ ਕੇ ਫਿਰ ਅੱਖਾਂ ਚੋਂ ਪਿਲਾਉਣਗੇ
ਹੌਲੀ ਹੌਲੀ ਭੌਰ ਫਿਰ ਨੇੜੇ ਨੇੜੇ ਆਉਣਗੇ
ਕਿਸੇ ਦੇ ਇਸ਼ਾਰਿਆਂ ਤੇ ਨੱਚ ਕੇ ਵਿਖਾਉਣਗ
ਕਈ ਗਏ ਗੁਜਰੇ ਤਾਂ ਮਿੰਨਤਾਂ ਤੇ ਆਉਣਗੇ
ਕੈਸੀ ਕਚਹਿਰੀ ਜਿੱਥੇ ਸੱਚ ਤੇ ਪਾਬੰਦੀ
ਦਿਲ ਮੇਲੇ ਨਿੱਤ ਹੁੰਦੇ ਨੇ ਔਕਾਤ ਵੇਖ ਕੇ
ਹੁਸਨ ਹੰਕਾਰਿਆ ਹੁੰਗਾਰਾ ਨਾ ਕੋਈ ਭਰੇ
ਆਇਆ ਮਰਦਾਂ ਦੀ ਸੂਲੀ ਉੱਤੇ ਜਾਤ ਦੇਖ ਕੇ
ਹੁਸਨ ਹੰਕਾਰਿਆ ਹੁੰਗਾਰਾ ਨਾ ਕੋਈ ਭਰੇ
ਆਇਆ ਮਰਦਾਂ ਦੀ ਸੂਲੀ ਉੱਤੇ ਜਾਤ ਦੇਖ ਕੇ
ਹੁਸਨ ਹੰਕਾਰਿਆ ਹੁੰਗਾਰਾ ਨਾ ਕੋਈ ਭਰੇ
ਆਇਆ ਮਰਦਾਂ ਦੀ ਸੂਲੀ ਉੱਤੇ ਜਾਤ ਦੇਖ ਕੇ
ਮਲਕੀ ਇੱਕ ਤੇ ਉਹਦੇ ਪਿੱਛੇ ਪੰਜ ਸੱਤ ਕੀਮੇ
ਗੋਰੇ ਕਾਲੇ ਦੇਸੀ ਮੈਕਸੀਕਨ ਤੇ ਚੀਨੇ
ਗਿੱਦੜ ਸਿੰਘੀਆਂ ਲੈ ਕੇ ਆਏ ਚਾਚੇ ਰਾਂਝੇ ਤੋਂ
ਚੁਗਦੇ ਤਲੀਆਂ ਉੱਤੇ ਚੋਗ ਕਬੂਤਰ ਚੀਨੇ
ਮੇਥੋਂ ਨਜ਼ਰਾਂ ਜਿਹੀਆਂ ਚੁਰਾ ਕੇ ਭੱਜਦੇ ਫਿਰਦੇ ਸੀ
ਚਿਹਰੇ ਵੇਖੇ ਮੈਂ ਉੱਥੇ ਜਾਣੇ ਪਹਿਚਾਣੇ
ਅੱਡੀ ਤਾਲ ਦੇ ਨਾਲ ਮਿਲਾ ਕੇ
ਬਾਂਹਾਂ ਬਾਂਹਾਂ ਦੇ ਵਿੱਚ ਪਾ ਕੇ
ਨੱਚਦੇ beatan ਤੇ ਪਰ ਸੁਣਦਾ ਨੀ ਕੋਈ ਗਾਣੇ
ਪੀਣ ਵਾਲੇ ਘੱਟ ਤੇ ਪਿਲਾਉਣ ਵਾਲੇ ਬਹੁਤ ਨੇ
ਮੰਨੇ ਪਰਮੰਨੇ ਜਾਂਦੇ ਗਾਉਣ ਵਾਲੇ ਬਹੁਤ ਨੇ
ਇਸ਼ਕ ਵਾਲਾ ਤਾਂ ਕੋਈ ਦਿਸਿਆ ਨੀ ਮੈਨੂੰ ਪਰ
ਰਾਤ ਰਾਤ ਖੇਡਣ ਖਿਡਾਉਣ ਵਾਲੇ ਬਹੁਤ ਨੇ
ਮੇਰੇ ਤਾਂ ਸ਼ੈਤਾਨ ਹੁਣ ਨੇੜੇ ਵੀ ਨੀ ਆਉਦਾ
ਮੇਰਾ ਰਿਸ਼ਤਾ ਖੁਦਾ ਦੇ ਨਾਲ ਪਾਕ ਵੇਖ ਕੇ
ਹੁਸਨ ਹੰਕਾਰਿਆ ਹੁੰਗਾਰਾ ਨਾ ਕੋਈ ਭਰੇ
ਆਇਆ ਮਰਦਾਂ ਦੀ ਸੂਲੀ ਉੱਤੇ ਜਾਤ ਦੇਖ ਕੇ
ਹੁਸਨ ਹੰਕਾਰਿਆ ਹੁੰਗਾਰਾ ਨਾ ਕੋਈ ਭਰੇ
ਆਇਆ ਮਰਦਾਂ ਦੀ ਸੂਲੀ ਉੱਤੇ ਜਾਤ ਦੇਖ ਕੇ
ਹੁਸਨ ਹੰਕਾਰਿਆ ਹੁੰਗਾਰਾ ਨਾ ਕੋਈ ਭਰੇ
ਆਇਆ ਮਰਦਾਂ ਦੀ ਸੂਲੀ ਉੱਤੇ ਜਾਤ ਦੇਖ ਕੇ
📥 下载LRC歌词 📄 下载TXT歌词

支持卡拉OK同步显示,可用记事本编辑